ਮਨੁੱਖਤਾ ਵਿੱਚ ਵੰਡੀਆਂ ਨਾ ਪਾਉ

ਵੱਖ-ਵੱਖ ਦੇਸ਼ਾਂ ਦੀਆਂ ਸਰਹੱਦਾਂ ਕੁਦਰਤ ਜਾਂ ਰੱਬ ਨੇ ਨਹੀਂ ਬਣਾਈਆਂ । ਇਹ ਸਰਹੱਦਾਂ ਸਿਆਸੀ ਆਗੂਆਂ ਨੇ ਬਣਾਈਆਂ ਹਨ । ਕੁਦਰਤ ਇਨ੍ਹਾਂ ਸਰਹਦਾਂ ਨੂੰ ਮਾਨਤਾ ਨਹੀਂ ਦਿੰਦੀ । ਇਸ ਵੀਡੀਉ ਵਿੱਚ ਇਨ੍ਹਾਂ ਵੀਚਾਰਾਂ ਦੀ ਹੀ ਵਿਆਖਿਆ ਕੀਤੀ ਗਈ ਹੈ ।